ਫ਼ਿਰੋਜ਼ਪੁਰ ਇੰਡਸਟਰੀਅਲ ਏਰੀਆ 'ਚ ਕੈਮੀਕਲ ਫੈਕਟਰੀ 'ਚ ਲੱਗੀ ਅੱਗ
ਸੋਨੀਪਤ (ਹਰਿਆਣਾ), 31 ਮਈ - ਫਿਰੋਜ਼ਪੁਰ ਉਦਯੋਗਿਕ ਖੇਤਰ 'ਚ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।