JALANDHAR WEATHER

ਕਮਰਾਏ ਦੇ ਐਨ.ਆਰ.ਆਈ. ਦੀ ਰੇਲ ਹਾਦਸੇ ਵਿਚ ਮੌਤ

ਭੁਲੱਥ ,23 ਜਨਵਰੀ (ਮੇਹਰ ਚੰਦ ਸਿੱਧੂ ) - ਕਮਰਾਏ ਦੇ ਐਨ. ਆਰ. ਆਈ. ਦੀ ਰੇਲ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਭੁਪਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਮੁਹੱਲਾ ਕਮਰਾਏ ਜੋ ਪਿਛਲੇ 25 ਸਾਲ ਤੋਂ ਪਰਿਵਾਰ ਸਮੇਤ ਵਿਦੇਸ਼ ਇੰਗਲੈਂਡ ਵਿਚ ਰਹਿੰਦਾ ਸੀ , ਬੀਤੇ ਦਿਨੀਂ ਆਪਣੇ ਜੱਦੀ ਘਰ ਛੁੱਟੀ ਕੱਟਣ ਆਇਆ ਸੀ ਕਿ ਉਹ ਇਕ ਦਮ ਦੋਰੋਂਤੋ ਟਰੇਨ ਦੇ ਅੱਗੇ ਆ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ