JALANDHAR WEATHER

ਪਹਿਲੇ ਅੰਡਰ-19 ਮਹਿਲਾ ਵਿਸ਼ਵ ਕੱਪ ’ਚ ਟਰਾਫ਼ੀ ਜਿੱਤਣਾ ਸਾਡੇ ਲਈ ਬਹੁਤ ਵੱਡੀ ਗੱਲ- ਮਹਿਲਾ ਖ਼ਿਡਾਰਨਾਂ

ਨਵੀਂ ਦਿੱਲੀ, 2 ਫਰਵਰੀ- ਅੰਡਰ-19 ਭਾਰਤੀ ਮਹਿਲਾ ਟੀਮ ਦੀਆਂ ਖਿਡਾਰਨਾਂ ਆਈ.ਜੀ.ਆਈ. ਏਅਰਪੋਰਟ ਪਹੁੰਚੀਆਂ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਖ਼ਿਡਾਰਨਾਂ ਨੇ ਕਿਹਾ ਕਿ ਮਹਾਨ ਸਚਿਨ ਤੇਂਦੁਲਕਰ ਨਾਲ ਗੱਲ ਕਰਕੇ ਬਹੁਤ ਵਧੀਆ ਮਹਿਸੂਸ ਹੋਇਆ। ਸਾਡੇ ਸੁਪਨੇ ਸਾਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਅੰਡਰ-19 ਮਹਿਲਾ ਵਿਸ਼ਵ ਕੱਪ ’ਚ ਟਰਾਫ਼ੀ ਜਿੱਤਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ। ਪੂਰੀ ਟੀਮ ਖੁਸ਼ੀ ਨਾਲ ਭਰ ਗਈ। ਅਸੀਂ ਹੁਣ ਮਹਿਲਾ ਆਈ.ਪੀ.ਐਲ. ਲਈ ਤਿਆਰੀ ਕਰ ਰਹੇ ਹਾਂ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ