ਗਾਜ਼ੀਆਬਾਦ (ਯੂਪੀ), 16 ਜੂਨ - ਟਰੋਨਿਕਾ ਸ਼ਹਿਰ ਦੇ ਉਦਯੋਗਿਕ ਖੇਤਰ ਵਿਚ ਕੱਲ੍ਹ ਸਵੇਰੇ ਇਕ ਪੈਕੇਜਿੰਗ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਹੁਣ ਕਾਬੂ ਵਿਚ ਹੈ। 24 ਤੋਂ ਵੱਧ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।