JALANDHAR WEATHER

ਉਮੀਦ ਹੈ ਕਿ ਇਹ ਇਕ ਬਿਹਤਰ ਸਰਕਾਰ ਹੋਵੇਗੀ - ਓਡੀਸ਼ਾ ਚ ਨਵੀਂ ਸਰਕਾਰ ਦਾ ਅਹੁਦਾ ਸੰਭਾਲਣ 'ਤੇ ਛੱਤੀਸਗੜ੍ਹ ਦੇ ਰਾਜਪਾਲ ਹਰੀਚੰਦਨ

 ਭੁਵਨੇਸ਼ਵਰ, 16 ਜੂਨ - ਛੱਤੀਸਗੜ੍ਹ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੇ ਭਰੋਸਾ ਪ੍ਰਗਟਾਇਆ ਹੈ ਕਿ ਓਡੀਸ਼ਾ ਵਿਚ ਭਾਜਪਾ ਦੀ ਸਰਕਾਰ "ਇਕ ਬਿਹਤਰ ਸਰਕਾਰ" ਹੋਵੇਗੀ ਅਤੇ ਜ਼ੋਰ ਦਿੱਤਾ ਕਿ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਅਤੇ ਲੋਕਤੰਤਰ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ