ਦਿੱਲੀ : ਸਿਵਲ ਸਰਵਿਸਿਜ਼ (ਪ੍ਰੀਲਿਮ) ਪ੍ਰੀਖਿਆ ਲਈ ਉਮੀਦਵਾਰ ਸ਼ਾਹਜਹਾਂ ਰੋਡ ਸਥਿਤ ਪ੍ਰੀਖਿਆ ਕੇਂਦਰ 'ਤੇ ਪਹੁੰਚੇ
ਨਵੀਂ ਦਿੱਲੀ, 16 ਜੂਨ - ਸਿਵਲ ਸਰਵਿਸਿਜ਼ (ਪ੍ਰੀਲਿਮ) ਪ੍ਰੀਖਿਆ ਅੱਜ ਹੋਣ ਜਾ ਰਹੀ ਹੈ, ਜਿਸ ਲਈ ਉਮੀਦਵਾਰ ਸ਼ਾਹਜਹਾਂ ਰੋਡ ਸਥਿਤ ਪ੍ਰੀਖਿਆ ਕੇਂਦਰ 'ਤੇ ਪਹੁੰਚ ਗਏ ਹਨ।