ਦੇਹਰਾਦੂਨ, 16 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਾਜ ਚੋਣ ਪ੍ਰੰਬੰਧਨ ਕਮੇਟੀ ਦੀ ਬੈਠਕ ਵਿਚ ਪਹੁੰਚੇ ਹਨ। ਮੀਟਿੰਗ ਵਿਚ ਪ੍ਰਦੇਸ਼ ਪ੍ਰਭਾਰੀ ਦੁਸ਼ਯੰਤ ਗੌਤਮ, ਪ੍ਰਦੇਸ਼ ਪ੍ਰਧਾਨ ਮਹੇਂਦਰ ਭੱਠਾ, ਦੂਜੇ ਭਾਜਪਾ ਨੇਤਾ ਮੌਜੂਦ ਹਨ।