ਲੌਂਗੋਵਾਲ 'ਚ ਪੈਟਰੋਲ ਪੰਪ ਤੇ ਡੀਜਲ ਟੈਂਕਰ ਨੂੰ ਲੱਗੀ ਭਿਆਨਕ ਅੱਗ
ਲੌਂਗੋਵਾਲ,16 ਜੂਨ (ਸ,ਸ,ਖੰਨਾ,ਵਿਨੋਦ)-ਸਥਾਨਕ ਬਡਬਰ ਰੋਡ ਭਾਰਤ ਪੈਟਰੋਲੀਅਮ ਉੱਪਰ ਤੇਲ ਦੇ ਭਰੇ ਟੈਂਕਰ ਨੂੰ ਲੱਗੀ ਭਿਆਨਕ ਅੱਗ ਆਲੇ ਦੁਆਲੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਛਾਂ ਗਿਆ ਹੈ।