ਹਰਸਾ ਛੀਨਾ, 16 ਜੂਨ (ਕੜਿਆਲ)-ਪੁਲਿਸ ਥਾਣਾ ਰਾਜਾ ਸਾਂਸੀ ਅਧੀਨ ਪੈਂਦੇ ਖੇਤਰ ਸ਼ਬਾਜ਼ਪੁਰਾ ਨਜ਼ਦੀਕ ਨਹਿਰ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਰੁੜ੍ਹੇ ਤਿੰਨ ਬੱਚਿਆਂ ਵਿਚੋਂ ਇਕ ਦੀ ਲਾਸ਼ ਮਿਲ ਗਈ ਹੈ। ਮਿਰਤਕ ਬੱਚੇ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਤੋਲਾਨੰਗਲ ਵਜੋਂ ਹੋਈ ਹੈ।