ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰੁਦਰਪ੍ਰਯਾਗ ਹਾਦਸੇ ਦੇ ਮਰੀਜ਼ਾਂ ਨੂੰ ਮਿਲਣ ਲਈ ਕੀਤਾ ਦੌਰਾ
ਰਿਸ਼ੀਕੇਸ਼, 16 ਜੂਨ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰੁਦਰਪ੍ਰਯਾਗ ਹਾਦਸੇ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਏਮਜ਼ ਰਿਸ਼ੀਕੇਸ਼ ਦਾ ਦੌਰਾ ਕੀਤਾ।