JALANDHAR WEATHER

ਭਾਜਪਾ ਉਮੀਦਵਾਰ ਰਵੀ ਕਿਸ਼ਨ ਨੇ ਸ਼ਸ਼ੀ ਥਰੂਰ ਨੂੰ ਕਿਹਾ "ਅੰਗਰੇਜ਼ ਆਦਮੀ"

ਗੋਰਖਪੁਰ (ਉੱਤਰ ਪ੍ਰਦੇਸ਼) , ਮਈ 28 (ਏਐਨਆਈ): ਰਵੀ ਕਿਸ਼ਨ, ਜੋ ਗੋਰਖਪੁਰ ਤੋਂ ਬੀਜੇਪੀ ਦੇ ਉਮੀਦਵਾਰ ਹਨ, ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ "ਅੰਗਰੇਜ਼ ਆਦਮੀ" ਕਿਹਾ ਹੈ । ਥਰੂਰ 'ਤੇ ਪਲਟਵਾਰ ਕਰਦੇ ਹੋਏ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ, "ਸ਼ਸ਼ੀ ਥਰੂਰ "ਅੰਗਰੇਜ਼ ਆਦਮੀ" ਹਨ। ਅਸੀਂ ਛੁੱਟੀਆਂ 'ਤੇ ਮਨਾਲੀ ਅਤੇ ਸ਼ਿਮਲਾ ਜਾਂਦੇ ਹਾਂ, ਉਹ ਚੋਣਾਂ ਦੌਰਾਨ ਭਾਰਤ ਆਉਂਦੇ ਹਨ। ਉਨ੍ਹਾਂ ਨੂੰ ਨਾ ਤਾਂ ਦੇਸ਼ ਅਤੇ ਨਾ ਹੀ ਇਸ ਦੇ ਪਿੰਡਾਂ ਦੀ ਜਾਣਕਾਰੀ ਹੈ। "

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ