JALANDHAR WEATHER

ਵਿਵਾਦਿਤ ਟਿੱਪਣੀ ਲਈ ਮਨੀ ਸ਼ੰਕਰ ਅਈਅਰ ਨੇ ਮੁਆਫੀ ਮੰਗ ਲਈ ਹੈ - ਜੈਰਾਮ ਰਮੇਸ਼

 ਨਵੀਂ ਦਿੱਲੀ, 29 ਮਈ - ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਵਲੋਂ 1962 ਦੀ ਭਾਰਤ-ਚੀਨ ਜੰਗ 'ਤੇ 'ਕਥਿਤ ਹਮਲੇ' ਵਾਲੀ ਟਿੱਪਣੀ 'ਤੇ ਵਿਵਾਦ ਪੈਦਾ ਕਰਨ ਤੋਂ ਬਾਅਦ, ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਮਨੀ ਸ਼ੰਕਰ ਅਈਅਰ ਨੇ ਮੁਆਫੀ ਮੰਗ ਲਈ ਹੈ ਅਤੇ ਪਾਰਟੀ ਮਨੀ ਸ਼ੰਕਰ ਅਈਅਰ ਦੀ ਟਿੱਪਣੀ ਤੋਂ ਖ਼ੁਦ ਨੂੰ ਅਲੱਗ ਕਰਦੀ ਹੈ। ਜੈਰਾਮ ਨੇ ਲੱਦਾਖ ਦੀ ਗਲਵਾਨ ਘਾਟੀ 'ਚ 2020 ਦੇ ਭਾਰਤ-ਚੀਨ ਟਕਰਾਅ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ 'ਤੇ ਵੀ ਹਮਲਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਦੀ ਗੱਲਬਾਤ ਦੀ ਸਥਿਤੀ ਨੂੰ ਕਮਜ਼ੋਰ ਕਰਨ ਲਈ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ