JALANDHAR WEATHER

ਪੇ.ਟੀ.ਐਮ. ਨੇ ਅਡਾਨੀ ਸਮੂਹ ਨੂੰ ਹਿੱਸੇਦਾਰੀ ਵੇਚਣ ਬਾਰੇ ਮੀਡੀਆ ਰਿਪੋਰਟਾਂ ਦਾ ਕੀਤਾ ਖੰਡਨ

 ਨਵੀਂ ਦਿੱਲੀ, 29 ਮਈ - ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਪੇ.ਟੀ.ਐਮ. ਵਿਚ ਹਿੱਸੇਦਾਰੀ ਖਰੀਦਣ ਲਈ ਪੇ.ਟੀ.ਐਮ. ਦੇ ਸੰਸਥਾਪਕ ਵਿਜੇ ਸ਼ੰਕਰ ਸ਼ਰਮਾ ਨਾਲ ਗੱਲਬਾਤ ਕਰ ਰਹੇ ਸਨ, ਪ੍ਰਸਿੱਧ ਫਿਨਟੇਕ ਕੰਪਨੀ ਨੇ ਰਿਪੋਰਟ ਨੂੰ "ਅਟਕਲਾਂ" ਕਰਾਰ ਦਿੱਤਾ।ਪੇਟੀਐਮ ਪੇ.ਟੀ.ਐਮ. ਨੇ ਸਟਾਕ ਐਕਸਚੇਂਜ ਨੂੰ ਇਕ ਫਾਈਲਿੰਗ ਵਿਚ ਸੂਚਿਤ ਕੀਤਾ ਕਿ ਕੰਪਨੀ ਇਸ ਸੰਬੰਧ ਵਿਚ ਕਿਸੇ ਵੀ ਗੱਲਬਾਤ ਵਿਚ ਸ਼ਾਮਿਲ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ