JALANDHAR WEATHER

ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਭਰਾ ਦਾ ਹੋਇਆ ਅੰਤਿਮ ਸੰਸਕਾਰ

ਗੁਰੂ ਹਰ ਸਹਾਏ ,29 ਮਈ (ਕਪਿਲ ਕੰਧਾਂਰੀ ) - ਭਾਜਪਾ ਦੇ ਕੌਮੀ ਆਗੂ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਡੇ ਭਰਾ ਦਾ ਅੱਜ ਅਚਾਨਕ ਹਾਰਟ ਫ਼ੇਲ੍ਹ ਹੋਣ ਜਾਣ ਕਰਕੇ ਉਨ੍ਹਾਂ ਦੀ ਸਵੇਰੇ ਮੌਤ ਹੋ ਗਈ । ਉਨ੍ਹਾਂ ਦੀ ਮੌਤ ਤੋਂ ਬਾਅਦ ਰਾਣਾ ਸੋਢੀ ਦੇ ਨਾਲ ਅਮਿਤ ਸ਼ਾਹ,ਰਾਜਨਾਥ ਸਿੰਘ, ਜੇ.ਪੀ.ਨੱਢਾ , ਕੈਪਟਨ ਅਮਰਿੰਦਰ ਸਿੰਘ ਸਿੰਘ ਤੇ ਹੋਰ ਵੱਖ ਵੱਖ ਭਾਜਪਾ ਆਗੂਆਂ ਵਲੋਂ ਉਨ੍ਹਾਂ ਦੇ ਨਾਲ ਫੋਨ 'ਤੇ ਦੁੱਖ ਸਾਂਝਾ ਕੀਤਾ । ਰਾਣਾ ਸੋਡੀ ਦੇ ਭਰਾ ਗੁਰੂ ਹਰਦੀਪ ਸਿੰਘ ਸੋਢੀ ਦਾ ਅੱਜ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੋਹਨ ਕੇ ਓਤਾੜ ਵਿਖੇ ਕਰ ਦਿੱਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ