
ਨਵੀ ਦਿੱਲੀ ,21 ਜੂਨ -ਦੇਸ਼ ਦੇ ਵੱਡੇ ਹਿੱਸਿਆਂ ਨੂੰ ਆਪਣੀ ਲਪੇਟ ‘ਚ ਲੈ ਰਹੀ ਗਰਮੀ ਦੀ ਲਹਿਰ ਜਾਨਲੇਵਾ ਸਾਬਤ ਹੋਈ ਹੈ। ਗਰਮੀ ਦੀ ਲਹਿਰ ਕਾਰਨ 1 ਮਾਰਚ ਤੋਂ 20 ਜੂਨ ਤੱਕ 143 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 41789 ਲੋਕ ਸ਼ੱਕੀ ਇਸ ਭਿਆਨਕ ਗਰਮੀ ਦਾ ਸ਼ਿਕਾਰ ਹੋਏ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।