ਨਗਰੋਟਾ ਤੋਂ ਮੁੜ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ
ਸ੍ਰੀਨਗਰ, 24 ਜਨਵਰੀ- ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਭਾਰਤ ਜੋੜੋ ਯਾਤਰਾ ਅੱਜ ਸਿਟਨੀ ਬਾਈਪਾਸ ਨਗਰੋਟਾ ਜੰਮੂ-ਕਸ਼ਮੀਰ ਤੋਂ ਮੁੜ ਸ਼ੁਰੂ ਹੋਈ।