ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਵਿਆਹ: ਰਜਨੀਕਾਂਤ ਸਿਤਾਰਿਆਂ ਨਾਲ ਭਰੇ ਇਵੈਂਟ 'ਚ ਪਰਿਵਾਰ ਸਮੇਤ ਪਹੁੰਚੇ

ਮੁੰਬਈ (ਮਹਾਰਾਸ਼ਟਰ) 12 ਜੁਲਾਈ (ਏ.ਐਨ.ਆਈ.): ਮੈਗਾਸਟਾਰ ਰਜਨੀਕਾਂਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਬਹੁ-ਉਡੀਕ ਵਾਲੇ ਵਿਆਹ ਵਿਚ ਆਪਣੇ ਪਰਿਵਾਰ ਨਾਲ ਪਹੁੰਚੇ। ਸੁਨਹਿਰੀ ਰੰਗ ਦਾ ਕੁੜਤਾ ਪਜਾਮਾ ਪਹਿਨੇ, ਰਜਨੀਕਾਂਤ ਨੇ ਆਪਣੀ ਪਤਨੀ ਲਤਾ ਰਜਨੀਕਾਂਤ ਅਤੇ ਬੇਟੀ ਨਾਲ ਪੋਜ਼ ਦਿੱਤਾ।