JALANDHAR WEATHER

ਪੁਲਿਸ ਦੀਆਂ ਗੋਲੀਆਂ ਨਾਲ਼ ਦੋ ਗੈਂਗਸਟਰ ਜ਼ਖ਼ਮੀ

ਕੋਟਕਪੂਰਾ ਜੈਤੋ ,19 ਜੂਨ (ਮੋਹਰ ਸਿੰਘ ਗਿੱਲ, ਗੁਰਚਰਨ ਸਿੰਘ ਗਾਵੜੀ)-ਕੋਟਕਪੂਰਾ ਜੈਤੋ ਮੁੱਖ ਮਾਰਗ ਤੇ ਢਪਾਈ ਵਾਲੀ ਨਹਿਰ ਦੇ ਪੁਲ ਨਜ਼ਦੀਕ ਲੁੱਟ ਖੋਹ ਕਰਨ ਵਾਲੇ ਦੋ ਗੈਂਗਸਟਰ ਪੁਲਿਸ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ 'ਚ ਇਲਾਜ ਲਈ ਭਾਰਤੀ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐਸ.ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਇਨ੍ਹਾਂ ਨੂੰ ਫੜਨ ਗਈ ਸੀ! ਪੁਲਿਸ ਦੀ ਫ਼ੈਰਿੰਗ 'ਚ ਪਰਮਿੰਦਰ ਸਿੰਘ ਚਿੜੀ ਅਤੇ ਹੈਪੀ ਦੋਵੇਂ ਗੈਂਗਸਟਰ ਲੱਤਾਂ 'ਚ ਪੁਲਿਸ ਦੀਆਂ ਜਵਾਬੀ ਗੋਲੀਆਂ 'ਚ ਜ਼ਖ਼ਮੀ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ