1ਬਚਾਅ ਅਤੇ ਜ਼ਖ਼ਮੀ ਜਾਨਵਰਾਂ ਲਈ ਸਭ ਤੋਂ ਵੱਡਾ ਪੁਨਰਵਾਸ ਕੇਂਦਰ ਹੈ ਵੰਤਾਰਾ - ਨਾਇਬ ਸਿੰਘ ਸੈਣੀ
ਵੰਤਾਰਾ (ਗੁਜਰਾਤ), 5 ਜੁਲਾਈ - ਵੰਤਾਰਾ ਦੇ ਦੌਰੇ 'ਤੇ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਹਿੰਦੇ ਹਨ, "ਇਹ ਬਚਾਅ ਅਤੇ ਜ਼ਖਮੀ ਜਾਨਵਰਾਂ ਲਈ ਸਭ ਤੋਂ ਵੱਡਾ ਪੁਨਰਵਾਸ ਕੇਂਦਰ ਹੈ।
ਅਸੀਂ ਦੇਖਿਆ ਹੈ ਕਿ ਇੱਥੇ ਖ਼ਤਰੇ ਵਿਚ ਪਏ ਜਾਨਵਰਾਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਰਿਹਾ ਹੈ... ਅਸੀਂ ਇਸਦਾ ਦੌਰਾ ਕਰਨ ਆਏ ਹਾਂ ਤਾਂ ਜੋ ਅਸੀਂ ਐਨਸੀਆਰ ਵਿਚ ਇਕ ਅਜਿਹਾ ਕੇਂਦਰ ਬਣਾਉਣ ਲਈ ਕੰਮ ਕਰ ਸਕੀਏ... ਇੱਥੇ ਹਰਿਆਲੀ ਦੇ ਕਾਰਨ, ਤਾਪਮਾਨ 4 ਡਿਗਰੀ ਘੱਟ ਗਿਆ ਹੈ ਅਤੇ ਬਾਰਿਸ਼ ਜ਼ਿਆਦਾ ਹੁੰਦੀ ਹੈ..."।
... 4 minutes ago