ਹਵਾਈ ਸੈਨਾ ਦੀਆਂ ਅਗਨੀਵੀਰਵਾਯੂ ਔਰਤਾਂ ਬਣਾਉਣਗੀਆਂ ਆਲ ਵੂਮੈਨ ਡਿ੍ਲ ਟੀਮ

ਨਵੀਂ ਦਿੱਲੀ, 24 ਜੁਲਾਈ- ਹਵਾਈ ਸੈਨਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੀਆਂ 29 ਅਗਨੀਵੀਰਵਾਯੂ ਔਰਤਾਂ ਪਹਿਲੀ ਵਾਰ ਆਲ ਵੂਮੈਨ ਡ੍ਰਿਲ ਟੀਮ ਬਣਾਉਣ ਲਈ ਇਕੱਠੇ ਹੋਣਗੀਆਂ ਅਤੇ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ’ਤੇ ਇੰਡੀਆ ਗੇਟ ਕੰਪਲੈਕਸ ਵਿਖੇ ਪੇਸ਼ਕਾਰੀ ਕਰਨਗੀਆਂ।