ਕੱਲ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋਵੇਗਾ ਇਕ ਦਿਨਾ ਮੈਚ
ਕੋਲੰਬੋ (ਸ੍ਰੀਲੰਕਾ), 3 ਅਗਸਤ-ਭਾਰਤ ਤੇ ਸ੍ਰੀਲੰਕਾ ਵਿਚਾਲੇ ਦੂਜਾ ਵਨਡੇ ਕੱਲ ਖੇਡਿਆ ਜਾਵੇਗਾ। ਦੱਸ ਦਈਏ ਕਿ ਇਹ 3 ਮੈਚਾਂ ਦੀ ਲੜੀ ਹੈ ਤੇ ਸ੍ਰੀਲੰਕਾ ਤੇ ਭਾਰਤ ਵਿਚਾਲੇ ਪਹਿਲਾ ਇਕ ਦਿਨਾ ਮੈਚ ਟਾਈ ਹੋ ਗਿਆ ਸੀ।