ਪੈਰਿਸ ਉਲੰਪਿਕਸ ਮੇਰੇ ਲਈ ਬਹੁਤ ਵਧੀਆ ਰਹੀ ਖੇਡ - ਮਨੂ ਭਾਕਰ
ਚੈਟੋਰੋਕਸ, (ਫਰਾਂਸ), 3 ਅਗਸਤ-ਪੈਰਿਸ ਉਲੰਪਿਕਸ 2024 ਵਿਚ 25 ਮੀਟਰ ਏਅਰ ਪਿਸਟਲ ਫਾਈਨਲ ਵਿਚ ਚੌਥਾ ਸਥਾਨ ਹਾਸਲ ਕਰਨ 'ਤੇ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵਧੀਆ ਖੇਡ ਰਹੀ ਹੈ। ਮੈਂ ਖੁਸ਼ ਹਾਂ ਪਰ ਭਵਿੱਖ ਵਿਚ ਹੋਰ ਸਖ਼ਤ ਮਿਹਨਤ ਕਰਾਂਗੀ।