JALANDHAR WEATHER

ਨਿਤੀਸ਼ ਕੁਮਾਰ ਨੇ ਬੀਘਾ ਵਿਖੇ ਨਵੇਂ ਪੁਲ ਦੇ ਉਦਘਾਟਨ ਸੰਬੰਧੀ ਕੀਤਾ ਟਵੀਟ

ਨਵੀਂ ਦਿੱਲੀ, 3 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵੀਟ ਕੀਤਾ ਕਿ ਅੱਜ ਨਾਲੰਦਾ ਜ਼ਿਲ੍ਹੇ ਦੇ ਹਰਨੌਤ ਬਲਾਕ ਦੇ ਦਵਾਰਿਕਾ ਬੀਘਾ ਵਿਖੇ ਮੁਹਾਣੇ ਨਦੀ 'ਤੇ ਨਵੇਂ ਬਣੇ ਪੁਲ ਦਾ ਉਦਘਾਟਨ ਕੀਤਾ। ਇਹ ਪੁਲ ਬਿਹਾਰ ਰਾਜ ਪੁਲ ਨਿਰਮਾਣ ਨਿਗਮ ਲਿਮਟਿਡ ਦੁਆਰਾ ਮੁੱਖ ਮੰਤਰੀ ਅਧੀਨ 493.64 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਏਰੀਆ ਡਿਵੈੱਲਪਮੈਂਟ ਸਕੀਮ (ਵਿਸ਼ੇਸ਼ ਸਕੀਮ) ਚੇਰੋ ਨੇੜੇ ਕੌਮੀ ਮਾਰਗ-31 ਨੂੰ ਜੋੜਨ ਵਾਲੇ ਇਸ ਨਵੇਂ ਬਣੇ ਪੁਲ (ਦਵਾਰਿਕਾ ਬੀਘਾ-ਹਰਨੌਤ ਮਾਰਗ) ਦੇ ਨਿਰਮਾਣ ਨਾਲ ਕਲਿਆਣ ਬੀਘਾ, ਚੇਰੋ ਬਹਾਦੁਰ ਅਤੇ ਬਿਰਜੂ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ