ਅਸਾਮ ਨੂੰ ਬਜਟ ਤਹਿਤ ਵਿਸ਼ੇਸ਼ ਸਹਾਇਤ ਦੇਣ ਲਈ ਸ਼ੁਕਰਗੁਜ਼ਾਰ ਹਾਂ- ਮੁੱਖ ਮੰਤਰੀ ਬਿਸਵਾ

ਦਿਸਪੁਰ, 23 ਜੁਲਾਈ- ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕਰ ਕਿਹਾ ਕਿ ਅਸੀਂ ਹੜ੍ਹਾਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਸਾਮ ਨੂੰ ਇਸ ਬਜਟ ਦੇ ਤਹਿਤ ਮਿਲਣ ਵਾਲੀ ਵਿਸ਼ੇਸ਼ ਸਹਾਇਤਾ ਲਈ ਬਹੁਤ ਸ਼ੁਕਰਗੁਜ਼ਾਰ ਹਾਂ।