ਕੇਂਦਰੀ ਬਜਟ 2024 'ਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਲੋਕੇਸ਼ ਨਾਰਾ ਵਲੋਂ ਟਵੀਟ
.jpg)
ਅਮਰਾਵਤੀ, (ਆਂਧਰਾ ਪ੍ਰਦੇਸ਼) 23 ਜੁਲਾਈ-ਕੇਂਦਰੀ ਬਜਟ 2024 ਪੇਸ਼ ਹੋਣ ਉਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਲੋਕੇਸ਼ ਨਾਰਾ ਨੇ ਟਵੀਟ ਕੀਤਾ ਕਿ ਮੈਂ ਅੱਜ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਦੀਆਂ ਘੋਸ਼ਣਾਵਾਂ ਤੋਂ ਬਹੁਤ ਖੁਸ਼ ਹਾਂ। ਇਹ ਬਜਟ ਵਿਕਾਸ ਅਤੇ ਸਮਾਜਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ ਵਧੀਆ ਹੈ।