JALANDHAR WEATHER

ਨਵਾਂਸ਼ਹਿਰ : ਗੋਲੀ ਚੱਲਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਨਵਾਂਸ਼ਹਿਰ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀਆਂ ਨਵੀਆਂ ਕਚਹਿਰੀਆਂ ਵਿਚ ਗੋਲੀ ਚੱਲਣ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਹਰਵਿੰਦਰ ਸਿੰਘ ਕਿਸੇ ਕੇਸ ਵਿਚ ਇਕ ਮੁਲਜ਼ਮ ਨੂੰ ਪੇਸ਼ੀ ਉਤੇ ਲੈ ਕੇ ਆਇਆ ਸੀ ਅਤੇ ਉਹ ਵਾਸ਼ਰੂਮ ਗਿਆ, ਜਿਥੇ ਉਸ ਦੀ ਏਕੇ 47 ਰਾਈਫਲ ਹੇਠਾਂ ਡਿੱਗ ਪਈ ਅਤੇ ਗੋਲੀ ਮੁਲਾਜ਼ਮ ਦੇ ਮੱਥੇ ਵਿਚ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ