ਮਹਿਲਾ ਏਸ਼ੀਆ ਕੱਪ : ਭਾਰਤ ਨੇ ਨਿਪਾਲ ਨੂੰ ਦਿੱਤਾ 179 ਦੌੜਾਂ ਦਾ ਟੀਚਾ
.jpg)
ਸ੍ਰੀਲੰਕਾ, 23 ਜੁਲਾਈ-ਮਹਿਲਾ ਏਸ਼ੀਆ ਕੱਪ ਟੀ-20 ਵਿਚ ਭਾਰਤ ਨੇ ਨਿਪਾਲ ਨੂੰ 179 ਦੌੜਾਂ ਦਾ ਟੀਚਾ ਦਿੱਤਾ ਹੈ। ਦੱਸ ਦਈਏ ਕਿ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 178 ਦੌੜਾਂ 3 ਵਿਕਟਾਂ ਗੁਆ ਕੇ ਬਣਾਈਆਂ।