ਰਾਹੁਲ ਗਾਂਧੀ ਨੂੰ ਕਿਸਾਨਾਂ ਦਾ ਵਫ਼ਦ ਮਿਲਣ ਲਈ ਸੰਸਦ ਭਵਨ ਦੇ ਬਾਹਰ ਪੁੱਜਾ
.jpg)
ਨਵੀਂ ਦਿੱਲੀ, 24 ਜੁਲਾਈ-12 ਮੈਂਬਰੀ ਕਿਸਾਨ ਆਗੂਆਂ ਦਾ ਵਫ਼ਦ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਮਿਲਣ ਲਈ ਸੰਸਦ ਭਵਨ ਦੇ ਬਾਹਰ ਪੁੱਜ ਗਿਆ ਹੈ।