ਉਲੰਪਿਕ ਤਮਗਾ ਜੇਤੂ ਲਿਏਂਡਰ ਪੇਸ ਵਲੋਂ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ
ਮੁੰਬਈ, 6 ਅਗਸਤ-ਟੈਨਿਸ ਖਿਡਾਰੀ ਅਤੇ ਉਲੰਪਿਕ ਤਮਗਾ ਜੇਤੂ ਲਿਏਂਡਰ ਪੇਸ ਨੇ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਰਾਜ ਭਵਨ ਵਿਖੇ ਮੁਲਾਕਾਤ ਕੀਤੀ। ਗਵਰਨਰ ਦੇ ਦਫ਼ਤਰ ਤੋਂ ਇਹ ਜਾਣਕਾਰੀ ਮਿਲੀ।