ਪੈਰਿਸ ਉਲੰਪਿਕਸ 'ਚ ਤਮਗੇ ਜਿੱਤਣ ਵਾਲੇ ਖਿਡਾਰੀਆਂ 'ਤੇ ਦੇਸ਼ ਨੂੰ ਮਾਣ - ਦਲੀਪ ਸਿੰਘ ਰਾਣਾ
ਨਵੀਂ ਦਿੱਲੀ, 6 ਅਗਸਤ-ਪੈਰਿਸ ਉਲੰਪਿਕਸ 2024 ਵਿਚ ਭਾਜਪਾ ਨੇਤਾ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਕਿਹਾ ਕਿ ਮੈਂ ਆਪਣੇ ਉਲੰਪਿਕ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ। ਪੂਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ ਅਤੇ ਉਨ੍ਹਾਂ 'ਤੇ ਮਾਣ ਹੈ।