JALANDHAR WEATHER

ਨੀਤਾ ਅੰਬਾਨੀ ਵਲੋਂ ਡਬਲ ਉਲੰਪਿਕ ਤਮਗਾ ਜੇਤੂ ਮਨੂ ਭਾਕਰ ਨੂੰ ਸ਼ੁੱਭਕਾਮਨਾਵਾਂ

ਪੈਰਿਸ (ਫਰਾਂਸ), 6 ਅਗਸਤ-ਆਈ.ਓ.ਸੀ. ਦੀ ਮੈਂਬਰ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਡਬਲ ਉਲੰਪਿਕ ਤਮਗਾ ਜੇਤੂ ਮਨੂ ਭਾਕਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਪੈਰਿਸ 'ਚ ਹਰਿਆਣਾ ਦੀ 22 ਸਾਲਾ ਲੜਕੀ ਨੇ ਇਤਿਹਾਸ ਰਚਿਆ ਅਤੇ ਦੁਨੀਆ ਨੂੰ ਆਪਣੇ ਸੁਪਨਿਆਂ, ਜਨੂੰਨ ਅਤੇ ਮਿਹਨਤ ਦੀ ਤਾਕਤ ਦਿਖਾਈ। ਉਹ ਸਿੰਗਲ 'ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ