ਭਾਜਪਾ ਦੇ ਸੰਸਦ ਮੈਂਬਰ ਗਿਆਨੇਸ਼ਵਰ ਪਾਟਿਲ ਵਲੋਂ ਪੀ.ਐਮ. ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ, 6 ਅਗਸਤ-ਅੱਜ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਸੰਸਦ ਮੈਂਬਰ ਗਿਆਨੇਸ਼ਵਰ ਪਾਟਿਲ ਨੇ ਆਪਣੇ ਪਰਿਵਾਰ ਸਮੇਤ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੀ.ਐਮ. ਮੋਦੀ ਨੇ ਉਨ੍ਹਾਂ ਦੀ ਪੋਤੀ ਜਾਨਕੀ ਪਾਟਿਲ ਨੂੰ ਆਸ਼ੀਰਵਾਦ ਦਿੱਤਾ।