ਐਸ. ਜੈਸ਼ੰਕਰ ਨੇ ਸੇਂਟ ਕਿਟਸ ਐਂਡ ਨੇਵਿਸ ਦੇ ਵਿਦੇਸ਼ ਮੰਤਰੀ ਡੇਂਜ਼ਿਲ ਡਗਲਸ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ,6 ਅਗਸਤ- ਵਿਦੇਸ਼ ਮੰਤਰੀ ਡਾ: ਐਸ. ਜੈਸ਼ੰਕਰ ਅਤੇ ਸੇਂਟ ਕਿਟਸ ਐਂਡ ਨੇਵਿਸ ਦੇ ਵਿਦੇਸ਼ ਮੰਤਰੀ ਡੇਂਜ਼ਿਲ ਡਗਲਸ ਨੇ ਅੱਜ ਹੈਦਰਾਬਾਦ ਹਾਊਸ ਵਿਖੇ ਮੀਟਿੰਗ ਕੀਤੀ।