ਪੈਰਿਸ ਉਲੰਪਿਕਸ - ਭਾਰਤ ਅਤੇ ਜਰਮਨੀ ਵਿਚਾਲੇ ਸੈਮੀਫਾਈਨਲ ਮੈਚ ਸ਼ੁਰੂ ਹੋਇਆ
ਪੈਰਿਸ (ਫਰਾਂਸ), 6 ਅਗਸਤ- ਭਾਰਤ ਅਤੇ ਜਰਮਨੀ ਵਿਚਾਲੇ ਪੈਰਿਸ ਉਲੰਪਿਕ ਦਾ ਸੈਮੀਫਾਈਨਲ ਮੈਚ ਸ਼ੁਰੂ ਹੋ ਗਿਆ ਹੈ। ਪਹਿਲਾ ਕੁਆਰਟਰ ਸ਼ੁਰੂ ਹੋ ਗਿਆ ਹੈ ਅਤੇ ਭਾਰਤ ਜਲਦੀ ਤੋਂ ਜਲਦੀ ਲੀਡ ਲੈਣ ਦੀ ਕੋਸ਼ਿਸ਼ ਕਰੇਗਾ।
;
;
;
;
;
;
;
;