ਵਿਧਾਨ ਸਭਾ ਚੋਣ ਜਿੱਤ ਕੇ ਪਾਰਟੀ ਲਈ ਹੋਰ ਮਿਹਨਤ ਕਰਾਂਗਾ - ਅਨਿਲ ਵਿਜ
ਅੰਬਾਲਾ (ਹਰਿਆਣਾ), 4 ਸਤੰਬਰ-ਅਗਾਮੀ ਵਿਧਾਨ ਸਭਾ ਚੋਣਾਂ ਲਈ ਅੰਬਾਲਾ ਕੈਂਟ ਹਲਕੇ ਤੋਂ ਉਮੀਦਵਾਰ ਬਣਾਏ ਜਾਣ 'ਤੇ ਭਾਜਪਾ ਨੇਤਾ ਅਨਿਲ ਵਿਜ ਨੇ ਕਿਹਾ ਕਿ ਮੈਂ ਹੋਰ ਕੰਮ ਕਰਾਂਗਾ ਤੇ ਦੁਬਾਰਾ ਜਿੱਤਾਂਗਾ। ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗਾ ਅਤੇ ਹੋਰ ਮਿਹਨਤ ਕਰਾਂਗਾ।