10ਪਾਕਿਸਤਾਨ : ਕਰਾਚੀ ਹਵਾਈ ਅੱਡੇ ਦੇ ਨੇੜੇ ਧਮਾਕੇ ਚ 10 ਜ਼ਖ਼ਮੀਂ
ਕਰਾਚੀ, 7 ਅਕਤੂਬਰ - ਬੀਤੀ ਰਾਤ ਕਰਾਚੀ ਹਵਾਈ ਅੱਡੇ ਦੇ ਨੇੜੇ ਇਕ ਧਮਾਕੇ ਦੀ ਸੂਚਨਾ ਮਿਲੀ, ਜਿਸ ਵਿਚ 10 ਲੋਕ ਜ਼ਖ਼ਮੀਂ ਹੋ ਗਏ। ਧਮਾਕੇ ਦੀਆਂ ਆਵਾਜ਼ਾਂ ਵੱਖ-ਵੱਖ ਖੇਤਰਾਂ ਵਿਚ ਲੋਕਾਂ ਨੇ ਸੁਣੀਆਂ। ਪਾਕਿਸਤਾਨ...
... 2 hours 34 minutes ago