ਸ਼ਰਦ ਕੁਮਾਰ, ਮਰਿਯੱਪਨ ਥੰਗਾਵੇਲੂ ਨੇ ਪੈਰਾ ਉਲੰਪਿਕਸ 'ਚ ਜਿੱਤੇ ਚਾਂਦੀ ਤੇ ਕਾਂਸੀ ਦੇ ਤਗਮੇ
ਪੈਰਿਸ , 4 ਸਤੰਬਰ - ਭਾਰਤੀ ਪੈਰਾ-ਐਥਲੀਟ ਸ਼ਰਦ ਕੁਮਾਰ ਅਤੇ ਮਰਿਯੱਪਨ ਥੰਗਾਵੇਲੂ ਨੇ ਚੱਲ ਰਹੀਆਂ ਪੈਰਾ ਉਲੰਪਿਕਸ ਖੇਡਾਂ 2024 ਦੇ ਪੁਰਸ਼ਾਂ ਦੀ ਉੱਚੀ ਛਾਲ - ਟੀ 63 ਵਿਚ ਸ਼ਰਦ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਮਰਿਯੱਪਨ ਨੇ ਉੱਚੀ ਛਾਲ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ।