JALANDHAR WEATHER

ਰੱਬ ਦੀ ਕਿਰਪਾ ਨਾਲ ਅਸੀਂ ਅੱਜ ਜਿੱਤ ਗਏ -ਗੁਰਜੰਟ ਸਿੰਘ ਦੇ ਪਿਤਾ ਬਲਦੇਵ ਸਿੰਘ

ਅੰਮ੍ਰਿਤਸਰ ,4 ਅਗਸਤ - ਭਾਰਤੀ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਅਸੀਂ ਬਹੁਤ ਖੁਸ਼ ਹਾਂ। ਸਾਡੀ ਟੀਮ ਨੇ ਸਾਰੇ ਮੈਚ ਬਹੁਤ ਵਧੀਆ ਖੇਡੇ। ਰੱਬ ਦੀ ਕਿਰਪਾ ਨਾਲ, ਅਸੀਂ ਅੱਜ ਜਿੱਤ ਗਏ । ਭਾਵੇਂ ਅਸੀਂ ਸਿਰਫ਼ 10 ਖਿਡਾਰੀਆਂ ਨਾਲ ਪੂਰਾ ਮੈਚ ਖੇਡਿਆ । ਲੋਕ ਮੈਨੂੰ ਲਗਾਤਾਰ ਫ਼ੋਨ ਕਰ ਰਹੇ ਹਨ ਅਤੇ ਸ਼ੁਭਕਾਮਨਾਵਾਂ ਭੇਜ ਰਹੇ ਹਨ। ਸਾਨੂੰ ਉਮੀਦ ਹੈ ਕਿ ਉਹ ਸੈਮੀਫਾਈਨਲ ਜਿੱਤਣਗੇ ਅਤੇ ਫਿਰ ਸੋਨ ਤਗ਼ਮਾ ਵੀ ਜਿੱਤਣਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ