ਅਸੀਂ ਜੋ ਗ਼ਲਤੀਆਂ ਇਸ ਵਾਰ ਕੀਤੀਆਂ ਹਨ, ਉਸ ਨੂੰ ਨਾ ਦੁਹਰਾਈਏ -ਭਾਰਤੀ ਤੀਰਅੰਦਾਜ਼ ਭਜਨ ਕੌਰ
ਪੈਰਿਸ, ਫਰਾਂਸ,4 ਅਗਸਤ- ਪੈਰਿਸ ਉਲੰਪਿਕਸ 'ਚ ਆਪਣੇ ਪ੍ਰਦਰਸ਼ਨ 'ਤੇ ਭਾਰਤੀ ਤੀਰਅੰਦਾਜ਼ ਭਜਨ ਕੌਰ ਦਾ ਕਹਿਣਾ ਹੈਕਿ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜੋ ਗ਼ਲਤੀਆਂ ਇਸ ਵਾਰ ਕੀਤੀਆਂ ਹਨ, ਉਸ ਨੂੰ ਨਾ ਦੁਹਰਾਈਏ ਅਤੇ ਖੇਡ 'ਚ ਹੋਰ ਵਧੀਆ ਕਰੀਏ । ਮੇਰੇ ਪਿਤਾ ਨੇ ਮੈਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ, ਫਿਰ ਮੈਂ ਟਾਟਾ ਤੀਰਅੰਦਾਜ਼ੀ ਅਕੈਡਮੀ ਵਿਚ ਦਾਖ਼ਲਾ ਲਿਆ । ਆਉਣ ਵਾਲੇ ਸਮੇ 'ਚ ਅਸੀਂ ਹੋਰ ਵਧੀਆ ਕਰਾਂਗੇ।