ਅੱਜ ਤੋਂ 10 ਅਗਸਤ ਤੱਕ ਫ਼ਿਜ਼ੀ ਦੌਰੇ ’ਤੇ ਜਾਣਗੇ ਦਰੋਪਦੀ ਮੁਰਮੂ
ਨਵੀਂ ਦਿੱਲੀ, 5 ਅਗਸਤ- ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਤੋਂ 10 ਅਗਸਤ ਤੱਕ ਫ਼ਿਜ਼ੀ, ਨਿਊਜ਼ੀਲੈਂਡ ਅਤੇ ਤਿਮੋਰ-ਲੇਸਟੇ ਦੇ ਦੌਰੇ ’ਤੇ ਹੋਣਗੇ। ਦੱਸ ਦੇਈਏ ਕਿ ਕਿਸੇ ਭਾਰਤੀ ਰਾਸ਼ਟਰਪਤੀ ਦੀ ਫ਼ਿਜ਼ੀ ਅਤੇ ਤਿਮੋਰ-ਲੇਸਤੇ ਦੀ ਇਹ ਪਹਿਲੀ ਯਾਤਰਾ ਹੋਵੇਗੀ।