JALANDHAR WEATHER

ਪੀ.ਜੀ.ਆਈ. ਦੇ ਆਊਟ ਸੋਰਸ ਕਾਮਿਆਂ ਵਲੋਂ ਪ੍ਰਦਰਸ਼ਨ

 ਚੰਡੀਗੜ੍ਹ, 8 ਅਗਸਤ (ਮਨਪ੍ਰੀਤ ਸਿੰਘ) - ਪੀ.ਜੀ.ਆਈ. ਦੇ ਆਊਟ ਸੋਰਸ ਕਾਮਿਆਂ ਵਲੋਂ ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੇ ਚੱਲਦਿਆ ਓ.ਪੀ.ਡੀ. ਸਮੇਤ ਹੋਰ ਸੇਵਾਵਾਂ ਪ੍ਰਭਾਵਿਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ