ਉਲੰਪਿਕ ਤਗਮਾ ਜੇਤੂ ਸਵਪਨਿਲ ਕੁਸਲੇ ਦਾ ਪੁਣੇ ਪੁੱਜਣ ’ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
ਮਹਾਰਾਸ਼ਟਰ, 8 ਅਗਸਤ- ਉਲੰਪਿਕ ਤਗਮਾ ਜੇਤੂ ਸਵਪਨਿਲ ਕੁਸਲੇ ਦਾ ਪੁਣੇ ਹਵਾਈ ਅੱਡੇ ’ਤੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਨੇ ਪੈਰਿਸ ਉਲੰਪਿਕ 2024 ਵਿਚ ਪੁਰਸ਼ਾਂ ਦੀ 50 ਮੀਟਰ ਰਾਈਫ਼ਲ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।