JALANDHAR WEATHER

ਮੈਨੂੰ ਤਮਗਾ ਜਿੱਤ ਕੇ ਹੋ ਰਿਹੈ ਮਾਣ ਮਹਿਸੂਸ - ਸਵਪਨਿਲ ਕੁਸਲੇ

ਪੁਣੇ (ਮਹਾਰਾਸ਼ਟਰ), 8 ਅਗਸਤ-ਉਲੰਪਿਕ ਤਮਗਾ ਜੇਤੂ ਸਵਪਨਿਲ ਕੁਸਲੇ ਨੇ ਕਿਹਾ ਕਿ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਮਹਾਰਾਸ਼ਟਰ ਵਿਚ ਜਨਮ ਲੈ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਕਈ ਸਾਲਾਂ ਬਾਅਦ, ਮੈਨੂੰ ਇੰਨੇ ਵੱਡੇ ਪੱਧਰ ਦੇ ਮੁਕਾਬਲੇ ਵਿਚ ਆਪਣੇ ਦੇਸ਼ ਲਈ ਤਮਗਾ ਜਿੱਤਣ ਦਾ ਮੌਕਾ ਮਿਲਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ