ਜੰਮੂ-ਕਸ਼ਮੀਰ : ਅਹਲਾਨ ਗਗਰਮੰਡੂ ਇਲਾਕੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
ਜੰਮੂ-ਕਸ਼ਮੀਰ, 10 ਅਗਸਤ-ਜ਼ਿਲ੍ਹਾ ਅਨੰਤਨਾਗ ਦੇ ਅਹਲਾਨ ਗਗਰਮੰਡੂ ਇਲਾਕੇ 'ਚ ਮੁੱਠਭੇੜ ਸ਼ੁਰੂ ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲ ਆਪ੍ਰੇਸ਼ਨ ਵਿਚ ਲੱਗ ਪਏ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਇਹ ਜਾਣਕਾਰੀ ਦਿੱਤੀ।