ਪੱਛਮੀ ਬੰਗਾਲ : ਬੰਗਲਾਦੇਸ਼ 'ਚ ਹਿੰਸਾ ਵਿਚਾਲੇ ਬੀ.ਐਸ.ਐਫ. ਦੇ ਜਵਾਨ ਸਰਹੱਦੀ ਏਰੀਏ 'ਚ ਚੌਕਸ
ਪੱਛਮੀ ਬੰਗਾਲ, 10 ਅਗਸਤ-ਬੰਗਲਾਦੇਸ਼ ਵਿਚ ਸਿਆਸੀ ਸੰਕਟ ਅਤੇ ਹਿੰਸਾ ਦੇ ਵਿਚਕਾਰ ਬੀ.ਐਸ.ਐਫ. ਦੇ ਜਵਾਨਾਂ ਨੂੰ ਸੀਤਲਕੁਚੀ, ਕੂਚ ਬਿਹਾਰ ਵਿਚ ਪਠਾਨਤੁਲੀ ਵਿਚ ਤਾਇਨਾਤ ਕੀਤਾ ਗਿਆ ਹੈ।