ਪੀ.ਐਮ. ਨਰਿੰਦਰ ਮੋਦੀ ਨੇ ਕਾਂਸੀ ਤਗਮਾ ਜੇਤੂ ਅਮਨ ਸਹਿਰਾਵਤ ਨੂੰ ਫੋਨ 'ਤੇ ਦਿੱਤੀ ਵਧਾਈ
ਵਾਇਨਾਡ (ਕੇਰਲ), 10 ਅਗਸਤ-ਵਾਇਨਾਡ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਉਲੰਪਿਕਸ 2024 ਵਿਚ ਪੁਰਸ਼ਾਂ ਦੇ ਫ੍ਰੀ-ਸਟਾਈਲ ਕੁਸ਼ਤੀ ਮੁਕਾਬਲੇ ਵਿਚ ਕਾਂਸੀ ਦੇ ਤਗਮੇ ਲਈ ਅਮਨ ਸਹਿਰਾਵਤ ਨੂੰ ਵਧਾਈ ਦੇਣ ਲਈ ਫ਼ੋਨ ਕੀਤਾ।