ਨੀਤਾ ਅੰਬਾਨੀ ਤੇ ਪੀ.ਟੀ. ਊਸ਼ਾ ਵਲੋਂ ਕਾਂਸੀ ਤਗਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਦਾ ਸਨਮਾਨ
ਪੈਰਿਸ (ਫਰਾਂਸ), 10 ਅਗਸਤ-ਨੀਤਾ ਅੰਬਾਨੀ, ਆਈ.ਓ.ਸੀ. ਮੈਂਬਰ ਅਤੇ ਸੰਸਥਾਪਕ ਅਤੇ ਚੇਅਰਪਰਸਨ, ਰਿਲਾਇੰਸ ਫਾਊਂਡੇਸ਼ਨ ਅਤੇ ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਪੈਰਿਸ ਉਲੰਪਿਕ 2024 ਵਿਚ ਪੁਰਸ਼ਾਂ ਦੇ ਫ੍ਰੀ-ਸਟਾਈਲ ਕੁਸ਼ਤੀ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਣ ਲਈ ਪਹਿਲਵਾਨ ਅਮਨ ਸਹਿਰਾਵਤ ਦਾ ਸਨਮਾਨਿਤ ਕੀਤਾ।