ਨਵੀਂ ਦਿੱਲੀ : ਇਮਾਰਤ ਡਿੱਗਣ ਨਾਲ 1 ਵਿਅਕਤੀ ਦੀ ਮੌਤ, 2 ਜ਼ਖਮੀ
ਨਵੀਂ ਦਿੱਲੀ, 10 ਅਗਸਤ-ਮਾਡਲ ਟਾਊਨ ਖੇਤਰ ਦੇ ਮਹਿੰਦਰੂ ਐਨਕਲੇਵ ਵਿਚ ਇਕ ਇਮਾਰਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।