ਜ਼ਿੰਬਾਬਵੇ : 2 ਸੜਕ ਹਾਦਸਿਆਂ 'ਚ 13 ਲੋਕਾਂ ਦੀ ਮੌਤ
ਹਰਾਰੇ (ਜ਼ਿੰਬਾਬਵੇ), 10 ਅਗਸਤ-ਜ਼ਿੰਬਾਬਵੇ 'ਚ 2 ਸੜਕ ਹਾਦਸਿਆਂ 'ਚ ਕੁੱਲ 13 ਲੋਕਾਂ ਦੀ ਮੌਤ ਹੋ ਗਈ। ਜ਼ਿੰਬਾਬਵੇ ਪੁਲਿਸ ਨੇ ਅੱਜ ਸ਼ਾਮ ਨੂੰ ਦੋ ਸੜਕ ਹਾਦਸਿਆਂ ਦੀ ਪੁਸ਼ਟੀ ਕੀਤੀ ਹੈ ਜਿਥੇ ਕੁੱਲ 13 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਬੁਲਾਰੇ ਪੌਲ ਨਿਆਥੀ ਨੇ ਇਹ ਜਾਣਕਾਰੀ ਦਿੱਤੀ।