ਅੱਜ ਤੋਂ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਵੰਦੇ ਭਾਰਤ ਮੈਟਰੋ

ਨਵੀਂ ਦਿੱਲੀ, 16 ਸਤੰਬਰ - ਨਵੀਂ ਦਿੱਲੀ, 16 ਸਤੰਬਰ - ਅੱਜ ਤੋਂ ਦੇਸ਼ ਦੀ ਪਹਿਲੀ ਵੰਦੇ ਭਾਰਤ ਮੈਟਰੋ ਸ਼ੁਰੂ ਹੋਵੇਗੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਦੇ ਭਾਰਤ ਮੈਟਰੋ ਨੂੰ ਹਰੀ ਝੰਡੀ ਦਿਖਾਉਣਗੇ।ਵੰਦੇ ਭਾਰਤ ਮੈਟਰੋ ਅਹਿਮਦਾਬਾਦ ਤੇ ਭੁਜ ਵਿਚਕਾਰ ਚੱਲੇਗੀ ।